Lion and Man story in Punjabi – ਪਿਆਰੇ ਬੱਚਿਓ ਭਗਤ ਸਿੰਘ ਨਾਂ ਦਾ ਇੱਕ ਨੇਕ ਇਨਸਾਨ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਰਸਤੇ ਵਿੱਚ ਉਸ ਨੇ ਇੱਕ ਦਰੱਖਤ ਹੇਠਾਂ ਵੱਡੇ ਸਾਰੇ ਪਿੰਜਰੇ ਵਿੱਚ ਇੱਕ ਸੇਰ ਨੂੰ ਬੰਦ ਦੇਖਿਆ । ਉਹ ਡਰਦਾ ਡਰਦਾ ਪਿੰਜਰੇ ਦੇ ਨਜ਼ਦੀਕ ਚਲਾ ਗਿਆ ਉਸਨੇ ਦੇਖਿਆ ਕਿ ਸ਼ੇਰ ਦੇ ਪੈਰ ਵਿੱਚ ਇੱਕ ਵੱਡਾ ਸਾਰਾ ਕੰਡਾ ਚੁੱਭਿਆ ਹੋਇਆ ਸੀ ਸ਼ੇਰ ਜ਼ੋਰ ਜ਼ੋਰ ਨਾਲ ਚੀਕ ਰਿਹਾ ਸੀ .
ਭਗਤ ਸਿੰਘ ਕੋਲੋਂ ਸ਼ੇਰ ਦੀ ਪੀੜਾ ਦੇਖੀ ਨਹੀਂ ਜਾ ਰਹੀ ਸੀ ਉਸ ਨੇ ਸ਼ੇਰ ਦੀ ਬੇਨਤੀ ਭਰੀ ਮਿਹਨਤ ਮੰਨ ਕੇ ਉਸ ਨੂੰ ਪਿੰਜਰੇ ਵਿੱਚੋਂ ਕੱਢ ਕੇ ਉਸ ਦੀ ਪੀੜ ਨੂੰ ਮਹਿਸੂਸ ਕਰਦੇ ਹੋਏ ਪੈਰ ਚੋਂ ਕੰਡਾ ਕੱਢ ਦਿੱਤਾ ਹੌਲੀ ਹੌਲੀ ਜਦੋਂ ਸਿਰ ਦੇ ਪੈਰ ਦੀ ਪੀੜ ਕੀਤਾ ਨੇ ਕਿਸਾਨ ਭਗਤ ਸਿੰਘ ਉੱਥੋਂ ਚੱਲਣ ਲਈ ਤਿਆਰ ਹੋ ਗਿਆ

ਭਗਤ ਨੇ ਅਜੇ ਚੱਲਣ ਲਈ ਪਹਿਲਾ ਕਦਮ ਪੁੱਟਿਆ ਹੀ ਸੀ ਕਿ ਸ਼ੇਰ ਦਹਾੜਦਾ ਹੋਇਆ ਕਹਿਣ ਲੱਗਾ ਤੁਸੀਂ ਆਦਮਜ਼ਾਤ ਬੜੇ ਚਲਾਕ ਹੋ ਸ਼ਿਕਾਰੀ ਨੇ ਮੈਨੂੰ ਪਿੰਜਰੇ ਚ ਬੰਦ ਕਰਕੇ ਮੈਨੂੰ ਬੜੀ ਤਕਲੀਫ਼ ਦਿੱਤੀ ਹੈ ਇਸ ਦਾ ਬਦਲਾ ਮੈਂ ਤੇਰੇ ਕੋਲੋਂ ਲਵਾਂਗਾ . ਅਤੇ ਤੈਨੂੰ ਖਾ ਕੇ ਆਪਣੀ ਭੁੱਖ ਮਿਟਾ ਵਾਂਗ ਭਗਤ ਨੇ ਸ਼ੇਰ ਨੂੰ ਉਸ ਦੇ ਬਚਨ ਯਾਦ ਕਰਾਏ ਕਿ ਉਸ ਨੇ ਬਚਨ ਦਿੱਤਾ ਸੀ ਕਿ ਉਸ ਨੂੰ ਖਾਵੇਗਾ ਨਹੀਂ ਜਾਂਨ ਦੇਵੇਗਾ ਪਰ ਸਿਰ ਦਾ ਗੁੱਸਾ ਅਤੇ ਹੰਕਾਰ ਸਿਖਰ ਤੇ ਪਹੁੰਚ ਚੁੱਕਾ ਸੀ ਉਹ ਨਾ ਮੰਨਿਆ ਭਗਤ ਨੂੰ ਆਪਣੀਆਂ ਅੱਖਾਂ ਸਾਹਮਣੇ ਮੌਤ ਨੱਚਦੀ ਹੋਈ ਦਿਖਾਈ ਦੇਣ ਲੱਗੀ ਉਸ ਨੂੰ ਇੱਕ ਗੱਲ ਸੂਚੀ ਉਹ ਸ਼ੇਰ ਨੂੰ ਕਹਿਣ ਲੱਗਾ ਤੂੰ ਜੇ ਮੈਨੂੰ ਖਾਣਾ ਹੀ ਚਾਹੁੰਦਾ ਹੈ ਤਾਂ ਬੇਸ਼ੱਕ ਖਾ ਲੇ ਪਰ ਪਹਿਲਾਂ ਪੰਜ ਅਕਲਮੰਦਾਂ ਤੋਂ ਪੁੱਛ ਲਈ ਜੇਕਰ ਉਹ ਤੇਰੇ ਇਸ ਕਰਮ ਨੂੰ ਠੀਕ ਦੱਸਣ ਤਾਂ ਤੂੰ ਮੈਨੂੰ ਬੇਸ਼ੱਕ ਮਾਰ ਕੇ ਖਾਰਾ ਜਾਵੀਂ ਫੇਰ ਕਹਿੰਦਾ ਕਿ ਜੰਗਲ ਚੋਂ ਪੰਜ ਅਕਲਵੰਦ ਕਿੱਥੋਂ ਲੱਭਣਗੇ ਤੂੰ ਇਉਂ ਕਰ ਕੇ ਜੰਗਲ ਵਿੱਚ ਹੀ ਪੰਜਾਂ ਚੀਜ਼ਾਂ ਤੋਂ ਪੁੱਛ ਲੈ ਉਹ ਜੇਕਰ ਤੇਰੀ ਗੱਲ ਮੰਨ ਕੇ ਤੇਰੇ ਹੱਕ ਵਿੱਚ ਫੈਸਲਾ ਦਿੰਦੇ ਹਨ ਤਾਂ ਮੈਂ ਤੈਨੂੰ ਨਹੀਂ ਖਾਵਾਂਗਾ .
ਭਗਤ ਸਿੰਘ ਅਤੇ ਸ਼ੇਰ ਉੱਥੋਂ ਚੱਲ ਪਏ ਰਸਤੇ ਵਿੱਚ ਨਿਰਵੈਰ ਨੇ ਬਾਰੀ ਬਾਰੀ ਸਭ ਤੋਂ ਵੱਡੇ ਸਾਰੇ ਬੋਹੜ ਦੇ ਦਰੱਖਤ ਨੂੰ ਫਿਰ ਬੁੱਢੇ ਬਲਦ ਨੂੰ ਫਿਰ ਹਿਰਨ ਨੁੰ ਫਿਰ ਮਗਰਮੱਛ ਨੂੰ ਆਪਣੀ ਦੁੱਖ ਭਰੀ ਕਹਾਣੀ ਦੱਸੀ ਅਤੇ ਇਨਸਾਫ ਕਰਨ ਲਈ ਕਿਹਾ ਉਹ ਸਾਰੇ ਬੋਲੇ ਕੇ ਮਨੁੱਖ ਬਹੁਤ ਖਤਰਨਾਕ ਅਤੇ ਸਵਾਰਥੀ ਹੈ ਸਭ ਨੇ ਮਨੁੱਖ ਦੀਆਂ ਆਪਣੇ ਨਾਲ ਕੀਤੀਆਂ ਵਧੀਕੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਨੁੱਖ ਜਾਤ ਕਿਸੇ ਵੀ ਤਰ੍ਹਾਂ ਰਹਿਮ ਦੀ ਹੱਕਦਾਰ ਨਹੀਂ ਹੈ
ਇਸ ਕਰਕੇ ਉਹ ਨੇਕ ਇਨਸਾਨ ਭਗਤ ਸਿੰਘ ਨੂੰ ਖਾ ਜਾਵੇ ਸੁਣ ਕੇ ਜਦੋਂ ਗੁੱਸੇ ਨਾਲ ਕਰਜ਼ਾ ਹੋਇਆ ਸ਼ੇਰ ਉਸ ਨੂੰ ਖਾਣ ਲੱਗਾ ਤਾਂ ਭਗਤ ਸਿੰਘ ਬੋਲਿਆ ਐ ਜੰਗਲ ਦੇ ਰਾਜਾ ਹਾਦਸੇ ਤਾਂ ਪੰਜ ਮਾ ਇਨਸਾਫ਼ ਕਰਤਾ ਅਜੇ ਬਾਕੀ ਹੈ ਕਿਸੇ ਪੰਜ ਮੈਨੂੰ ਪੁੱਛ ਕੇ ਦੇਖੀਏ ਜੋ ਵੀ ਕਹਿ ਦੇਵੇ ਕਿ ਤੂੰ ਖਾ ਲੈ ਤਾਂ ਬੇਸ਼ੱਕ ਬਿਨਾਂ ਹੋਰ ਦੇਰ ਕੀਤਿਆਂ ਮੈਨੂੰ ਖਾ ਜਾਵੇ ਸ਼ੇਰ ਮੰਨ ਗਿਆ
ਉਨ੍ਹਾਂ ਨੂੰ ਅੱਗਿਓਂ ਆਉਂਦਾ ਇੱਕ ਗਿੱਦੜ ਮਿਲਿਆ ਭਗਤ ਨੇ ਸਾਰੀ ਗੱਲ ਉਸ ਨੂੰ ਸੁਣਾਈ ਅਤੇ ਇਨਸਾਫ਼ ਮੰਗਿਆ ਗਿੱਦੜ ਕਹਿਣ ਲੱਗਾ ਮੇਰੀ ਬੁੱਧੀ ਬੜੀ ਕਮਜ਼ੋਰ ਹੈ ਮੇਰੇ ਪੱਲੇ ਗੱਲ ਤਾਂ ਹੀ ਪੈਂਦੀ ਏ ਜੇਕਰ ਮੈਂ ਅਸਲੀ ਹਾਲਤ ਵਿੱਚ ਇੱਕ ਸਭ ਕੁਝ ਆਖੀ ਵਾਪਰਦਾ ਦੇਖਾਂ ਗੱਲ ਕਿੱਥੋਂ ਸ਼ੁਰੂ ਹੋਈ ਸੀ ਸ਼ੇਰ ਕਹਿਣ ਲੱਗਾ ਕਿ ਠੀਕ ਹੈ ਪਰ ਸਥਾਨ ਤੇ ਪਹੁੰਚ ਕੇ ਸਾਰੇ ਹਾਲਾਤ ਦੇਖ ਕੇ ਫੈਸਲਾ ਸੁਣਾਈ ਉਹ ਤਿੰਨੋਂ ਜਣੇ ਮੁੜ ਕੇ ਪਿੰਜਰੇ ਕੋਲ ਆ ਗਈ ਭਗਤ ਨੇ ਮੁੜ ਸਾਰੀ ਕਹਾਣੀ ਦੱਸੀ ਗਿੱਦੜ ਕਹਿਣ ਲੱਗਾ ਸਿਰ ਕਿੱਥੇ ਖੜ੍ਹਾ ਸੀ ਤੂੰ ਕਿੱਥੇ ਖੜ੍ਹਾ ਸੀ ਪਿੰਜਰਾਂ ਕਿੱਥੇ ਪਿਆ ਸੀ ਗਿੱਦੜ ਦੁਆਰਾ ਲਗਾਤਾਰ ਇਸ ਤਰ੍ਹਾਂ ਸਵਾਲ ਤੇ ਸਵਾਲ ਪੁੱਛੇ ਜਾਣ ਤੋਂ ਸਿਰ ਹੋਰ ਗੁੱਸੇ ਨਾਲ ਭਰ ਗਿਆ ਗੁੱਸੇ ਨਾਲੇ ਨਿਊਜ਼ੀ ਦਿਹਾੜਿਆ ਕੇ ਸਾਰਾ ਜੰਗਲ ਕੰਬੋਡੀਆ ਸ਼ੇਰ ਗੁੱਸੇ ਵਿੱਚ ਸਾਰੀ ਸੁੱਧ ਬੁੱਧ ਗਵਾ ਚੁੱਕਾ ਸੀ
ਉਹ ਗੁੱਸੇ ਵਿੱਚ ਤੇਜ਼ ਤੁਰਦਾ ਹੋਇਆ ਝੱਟ ਪਿੰਜਰੇ ਅੰਦਰ ਜਾ ਖੜ੍ਹਾ ਹੋਇਆ ਅਤੇ ਕਹਿਣ ਲੱਗਾ ਮੈਂ ਇੱਥੇ ਪਿੰਜਰੇ ਵਿੱਚ ਖੜ੍ਹਾ ਸਾਂ ਕਿੱਧਰ ਕਹਿਣ ਲੱਗਾ ਪਿੰਜਰੇ ਦੀ ਤਾਕੀ ਬੰਦ ਸੀ ਜਾ ਖੁੱਲ੍ਹੀ ਸਿਰ ਥੋੜ੍ਹਾ ਜਿਹਾ ਨਾਲ ਮੌਕੇ ਬੋਲਿਆ ਬੰਦ ਸੀ ਗਿੱਦੜ ਫਿਰ ਨਿਰਵੈਰ ਵੱਲ ਮੂੰਹ ਕਰਕੇ ਬੋਲਿਆ ਕਿਵੇਂ ਬੰਦ ਸੀ ਤਾਂ ਕਿ ਉਵੇਂ ਬੰਦ ਕਰਕੇ ਦਿੱਖਾ ਭਗਤ ਤੁਰਨ ਤੱਕ ਵਧਿਆ ਅਤੇ ਉਸ ਨੇ ਤਾਂ ਕੀ ਬੰਦ ਕਰਕੇ ਉਸ ਨੂੰ ਤਾਂ ਨਾ ਲਗਾ ਦਿੱਤਾ
ਗਿੱਦੜ ਨੇ ਸ਼ੇਰ ਨੂੰ ਸੰਬੋਧਨ ਕਰਦਿਆਂ ਕਿਹਾ ਤੂੰ ਬੜਾ ਕ੍ਰਿਤਘਣ ਏ ਤੈਨੂੰ ਇਹੋ ਸਜ਼ਾ ਮਿਲਣੀ ਚਾਹੀਦੀ ਹੈ ਕਿ ਤੂੰ ਪਿੰਜਰੇ ਚ ਬੰਦ ਰਹੇ ਸੇਰ ਬੜਾ ਦਹਾੜਿਆ ਦੀ ਨੇਕ ਇਨਸਾਨ ਭਗਤ ਸਿੰਘ ਅਤੇ ਗਿੱਦੜ ਹੱਸਦੇ ਹੋਏ ਅੱਗੇ ਚਲੇ ਗਏ
The post Lion story in Punjabi appeared first on HindiPot.