Quantcast
Channel: HindiPot
Viewing all articles
Browse latest Browse all 514

Ghaint chutkule

$
0
0

ਚੁਟਕਲੇ
• ਸ਼ਹਿਰ ਦੀ ਕੁੜੀ ਦਾ ਵਿਆਹ ਇਕ ਪਿੰਡ ਵਿਚ ਹੋ ਗਿਆ। ਕੁੜੀ ਦੀ ਸੱਸ ਨੇ ਉਸ ਨੂੰ ਮੱਝ ਨੂੰ ਘਾਹ (ਪੱਠੇ ਪਾਉਣ ਲਈ ਕਿਹਾ । ਮੱਝ ਦੇ ਮੁੰਹ ਵਿਚ ਝੁਗ ਦੇਖ ਕੇ ਉਹ ਵਾਪਸ ਆ ਗਈ। ਸੱਸ ਨੇ ਪੁੱਛਿਆ, “ਕੀ ਹੋਇਆ ਧੀਏ ? | | ਕੁੜੀ ਬੋਲੀ, “ਮੱਝ ਅਜੇ ਕਾਲਗੇਟ ਕਰ ਰਹੀ ਹੈ, ਮੰਮੀ ਜੀ

  • ਕੁੜੀ-ਕੀ ਕਰ ਰਹੇ ਹੋ ? ਮੁੰਡਾ-ਮੁੰਗਫਲੀ ਖਾ ਰਿਹਾ ਹਾਂ। ਕੁੜੀ-ਕੱਲਾ-ਕੱਲਾ ?
    ਮੁੰਡਾ-ਹੋਰ ਦਸ ਰੁਪਏ ਦੀ ਮੂੰਗਫਲੀ ਦਾ ਲੰਗਰ ਲਾਵਾਂ?
    • ਡਾਕਟਰ-ਮੋਟਾਪੇ ਦਾ ਇਕੋ-ਇਕ ਇਲਾਜ ਹੈ, ਬਸ ਇਕ ਰੋਟੀ ਖਾਇਆ ਕਰ ।
    ਕੋਮਲ-ਡਾਕਟਰ ਸਾਹਿਬ, ਇਹ ਇਕ ਰੋਟੀ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ ?
    • ਅਧਿਆਪਕ-ਦੱਸੋ ਬੱਚਿਓ, ਵਾਸਕੋਡੀਗਾਮਾ ਭਾਰਤ ਕਦੋਂ ਆਇਆ ਸੀ ? | ਭੁਪਿੰਦਰ-ਜੀ ਸਰਦੀਆਂ ਵਿਚ ਆਇਆ ਸੀ।
    ਅਧਿਆਪਕ-ਕੀ ਤੂੰ ਪਾਗਲ ਏਂ ? ਤੈਨੂੰ ਕਿਸ ਨੇ ਕਿਹਾ ?

The post Ghaint chutkule appeared first on HindiPot.


Viewing all articles
Browse latest Browse all 514

Trending Articles