Quantcast
Viewing all articles
Browse latest Browse all 514

Motivational thoughts in Punjabi

Motivational Thoughts in Punjabi status 2020

  1. ਜੇਕਰ ਤੁਹਾਡੇ ਤੋਂ ਕੋਈ ਈਰਖਾ ਕਰਦਾ ਹੈ ਤਾਂ ਕਰਨ ਦਿਓ , ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਤੋਂ ਵੱਧ ਕਾਬਲ ਹੋ।
  2. ਅਨੁਸ਼ਾਸਨ ਉਥੋਂ ਤੱਕ ਠੀਕ ਹੈ, ਜਿਥੋਂ ਤੱਕ ਉਹ ਵਿਅਕਤੀ ਦੀ ਆਜ਼ਾਦੀ ‘ਤੇ ਬੋਝ ਨਾ ਬਣੇ। | • ਇਨਸਾਨ ਨੂੰ ਫੁੱਲਾਂ ਵਾਂਗ ਹੋਣਾ ਚਾਹੀਦਾ ਹੈ, ਜੇਕਰ ਫੁੱਲਾਂ ਨੂੰ ਤੋੜ ਲਈਏ ਤਾਂ ਵੀ ਉਹ ਆਪਣੇ ਸੁਭਾਅ ਅਨੁਸਾਰ ਸੁਗੰਧੀਆਂ ਵੰਡਣਾ ਨਹੀਂ ਛੱਡਦੇ।
  3. ਜੇਕਰ ਕੰਮ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਅੰਤ ਵੀ ਚੰਗਾ ਹੋ ਸਕਦਾ ਹੈ। |
  4. ਜਦੋਂ ਅਸੀਂ ਹਰ ਵਾਰ ਹੀ ਕਿਸੇ ਕੰਮ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਤਾਂ ਇਕ ਦਿਨ ਉਸ ਪ੍ਰਤੀ ਸ ਡ + ਅ ਭਾਵਨਾਵਾਂ ਹੀ ਮਰ ਜਾਂਦੀਆਂ ਹਨ।
  5. ਰਸਤੇ ਤੋਂ ਭਟਕੇ ਨੂੰ ਸਹੀ ਰਾਹ ਦਿਖਾਉਣ ਲਈ ਤਕਨੀਕੀ ਤਰੀਕੇ ਨਹੀਂ, ਸਗੋਂ ਸਿਆਣਿਆਂ ਦੀਆਂ ਨਸੀਹਤਾਂ ਹੀ ਕੰਮ ਆਉਂਦੀਆਂ ਹਨ।
  6. ਇਨਸਾਨ ਚਾਨਣ ਦੀ ਉਮੀਦ ਤਾਂ ਕਰਦਾ ਹੈ, ਜੇਕਰ ਉਸ ਦੀ ਜ਼ਿੰਦਗੀ ਵਿਚ ਹਨੇਰਾ ਹੈ।

ਅਨਮੋਲ ਬਚਨ – Motivational thoughts in Punjabi

  • ਕਿਸੇ ਨੂੰ ਵੀ ਕਦੇ ਦੁੱਖ ਨਹੀਂ ਦੇਣਾ ਚਾਹੀਦਾ, ਕਿਉਂਕਿ ਦਿੱਤੀ ਹੋਈ ਚੀਜ਼ ਇਕ ਦਿਨ ਹਜ਼ਾਰ ਗੁਣਾ ਹੋ ਕੇ ਵਾਪਸ ਮਿਲਦੀ ਹੈ।
Image may be NSFW.
Clik here to view.
  • ਚੰਗੀਆਂ ਕਿਤਾਬਾਂ ਤੇ ਚੰਗੇ ਲੋਕ ਏਨੀ ਛੇਤੀ ਸਮਝ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਸਮਝਣ ਲਈ ਡੂੰਘਾਈ ਨਾਲ ਪੜਨਾ ਪੈਂਦਾ ਹੈ।
    • ਚੀਜ਼ਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਪੈਂਦੀ ਹੈ ਪਰ ਇਨਸਾਨ ਦੀ ਕੀਮਤ ਮਿਲਣ ਤੋਂ ਬਾਅਦ ਪਤਾ ਲਗਦੀ ਹੈ।
    • ਕਿਸੇ ਦੀ ਚੰਗਿਆਈ ਦਾ ਏਨਾ ਵੀ ਫਾਇਦਾ ਨਾ ਉਠਾਓ ਕਿ ਉਹ ਬੁਰਾ ਬਣਨ ਲਈ ਮਜਬੂਰ ਹੋ ਜਾਵੇ।
    • ਅਸੀਂ ਇਹ ਸੋਚ ਕੇ ਜ਼ਿੰਦਗੀ ਜਿਊਂਦੇ ਹਾਂ ਕਿ ਲੋਕ ਕੀ ਕਹਿਣਗੇ ਪਰ ਪਰਮਾਤਮਾ ਕੀ ਕਹੇਗਾ, ਕਦੇ ਇਸ ਤੇ ਵਿਚਾਰ ਹੀ ਨਹੀਂ ਕਰਦੇ।
    • ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਾਮਾਨ ਘੱਟ ਰੱਖੋ ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ ਚ ਅਰਮਾਨ ਘੱਟ ਰੱਖੋ
    • ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਓ ਨਾ ਗੱਲਾਂ ਵੀ ਉਨ੍ਹਾਂ ਦੀਆਂ ਹੀ ਹੁੰਦੀਆਂ ਹਨ ਜਿੰਨਾਂ ਚ ਕੋਈ ਗੱਲਬਾਤ ਹੁੰਦੀ ਹੈ
    • ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ ਮੰਜਿਲ ਵੀ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
    • ਇੱਜ਼ਤ ਅਤੇ ਤਾਰੀਫ ਮੰਗ ਕੇ ਨਹੀਂ ਮਿਲਦੀ ਤੁਹਾਡਾ ਕੰਮ ਹੀ ਇਸ ਨੂੰ ਕਮਾ ਕੇ ਦਿੰਦਾ ਹੈ
  • ਦਵਾਈ ਮੇਜ਼ ਤੇ ਪਈ ਨਹੀਂ ਅੰਦਰ ਜਾਵੇ ਤਾਂ ਅਸਰ ਕਰਦੀ ਹੈ ਇਸੇ ਤਰ੍ਹਾਂ ਚੰਗੇ ਵਿਚਾਰ ਕਿਤਾਬਾਂ ਜਾਂ ਮੋਬਾਈਲਾਂ ਚ ਪਏ ਨਹੀਂ ਦਿਲ ਚ ਉਤਰ ਜਾਣ ਤਾਂ ਅਸਰ ਕਰਦੇ ਹਨ
  • ਲੋਕ ਬਹੁਤ ਕੁਝ ਇਕੱਠਾ ਕਰਨ ਚ ਲੱਗੇ ਹਨ ਇਸ ਦੁਨੀਆਂ ਤੋਂ ਖਾਲੀ ਹੱਥ ਜਾਣ ਲਈ
  • ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਬਾਪ ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ
  • ਆਪਣੀ ਜਵਾਨ ਤੋਂ ਕਿਸੇ ਦੀ ਬੁਰਾਈ ਨਾ ਕਰੋ ਕਿਉਂਕਿ ਬੁਰਾਈ ਤੁਹਾਡੇ ਵਿੱਚ ਵੀ ਹੈ ਤੇ ਜਵਾਨ ਦੂਜਿਆਂ ਕੋਲ ਵੀ ਹੈ
  • ਸੋਚ ਸਮਝ ਕੇ ਰੁਸ਼ਨਾ ਚਾਹੀਦਾ ਹੈ ਆਪਣਿਆਂ ਨਾਲ ਮਨਾਉਣ ਦਾ ਰਿਵਾਜ ਅਜਕੱਲ੍ਹ ਖਤਮ ਹੁੰਦਾ ਜਾ ਰਿਹਾ ਹੈ
  • ਸ਼ਿਕਾਇਤਾਂ ਘੱਟ ਤੇ ਸ਼ੁਕਰੀਆ ਜ਼ਿਆਦਾ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ
  • ਠੰਡ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਤੇ ਸੁਲਹ ਕੀਤੇ ਹੋਏ ਰਿਸ਼ਤਿਆਂ ਵਿੱਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ
  • ਜ਼ਿੰਦਗੀ ਵਿੱਚ ਪਛਤਾਉਣਾ ਛੱਡੋ ਕੁਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਪਛਤਾਵੇ
  • ਜਿਸ ਜਖਮ ਤੋਂ ਖੂਨ ਨਹੀਂ ਨਿਕਲਦਾ ਸਮਝਦੇ ਨੇ ਉਹ ਜ਼ਖ਼ਮ ਕਿਸੇ ਆਪਣੇ ਨੇ ਦਿੱਤਾ ਹੈ
  • ਪ੍ਰੇਸ਼ਾਨੀ ਵਿੱਚ ਕੋਈ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ ਕਿਉਂਕਿ ਸਲਾਹ ਗਲਤ ਹੋ ਸਕਦੀ ਹੈ ਸਾਥ ਨਹੀਂ
  • ਅੱਜ ਦੇ ਜ਼ਮਾਨੇ ਵਿੱਚ ਕਿਸੇ ਨੂੰ ਇਹ ਮਹਿਸੂਸ ਨਾ ਹੋਣ ਦੇਣਾ ਕਿ ਤੁਸੀਂ ਅੰਦਰੋਂ ਟੁੱਟੇ ਹੋਏ ਹੋ ਕਿਉਂਕਿ ਲੋਕ ਟੁੱਟੇ ਹੋਏ ਮਕਾਨ ਦੀਆਂ ਇੱਟਾਂ ਤੱਕ ਚੁੱਕ ਲੈ ਕੇ ਜਾਂਦੇ ਹਨ
  • ਹਮੇਸ਼ਾ ਛੋਟੇ ਛੋਟੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮਨੁੱਖ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਠੋਕਰ ਖਾਂਦਾ ਹੈ
  • ਪਰਮਾਤਮਾ ਦੇ ਇਨਸਾਫ਼ ਦੀ ਚੱਕੀ ਹੋਲੀ ਜ਼ਰੂਰ ਚਲਦੀ ਹੈ ਪਰ ਪੀਸਦੀ ਬਹੁਤ ਬਾਰੀਕ ਹੈ।
  • ਪੈਸੇ ਨੂੰ ਪਸੰਦ ਕਰੋ ਸਿਰਫ਼ ਇਸ ਹੱਦ ਤੱਕ ਕਿ ਲੋਕ ਆਪ ਨੂੰ ਨਾਪਸੰਦ ਨਾ ਕਰਨ। 
  • ਦੋਸਤ ਦਵਾਈ ਤੋਂ ਵੀ ਜ਼ਿਆਦਾ ਚੰਗੇ ਹੁੰਦੇ ਹਨ ਕਿਉਂਕਿ ਦਵਾਈ ਤਾਂ ਐਕਸਪਾਇਰ (ਤਾਰੀਖ ਖਤਮ ਹੋ ਜਾਂਦੀ) ਹੋ ਜਾਂਦੀ ਹੈ ਪਰ ਚੰਗੇ ਦੋਸਤਾਂ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ।
  • ਮੰਜ਼ਿਲ ਚਾਹੇ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਰਸਤੇ ਹਮੇਸ਼ਾ ਪੈਰਾਂ ਦੇ ਥੱਲੇ ਹੁੰਦੇ ਹਨ।
  • ਸਾਥ ਸ਼ਬਦ ਕਹਿਣ ਨੂੰ ਤਾਂ ਬਹੁਤ ਛੋਟਾ ਹੈ ਪਰ ਜੇ ਕੋਈ ਦਿਲ ਤੋਂ ਸਾਥ ਦੇਵੇ ਤਾਂ ਜ਼ਿੰਦਗੀ ਹੀ ਨਹੀਂ ਰੂਹ ਤੱਕ ਬਦਲ ਜਾਂਦੀ ਹੈ।
  • ਬੇਗਾਨਿਆਂ ਨੂੰ ਆਪਣਾ ਬਣਾਉਣਾ ਆਸਾਨ ਹੈ ਪਰ ਆਪਣਿਆਂ ਨੂੰ ਆਪਣੇ ਬਣਾ ਕੇ ਰੱਖਣਾ ਬਹੁਤ ਮੁਸ਼ਕਿਲ hai।

The post Motivational thoughts in Punjabi appeared first on HindiPot.

Image may be NSFW.
Clik here to view.

Viewing all articles
Browse latest Browse all 514

Trending Articles